logo

ਦੀਪਕ ਮੈਡੀਕਲ ਦੇ ਮਾਲਿਕ ਦੀਪਕ ਜੈਨ ਦਾ ਹੋਇਆ ਦੇਹਾਤ ਗਿੱਦੜਬਾਹਾ (ਸੰਜੀਵ ਗਰਗ) - ਗਿੱਦੜਬਾਹਾ ਤੋ ਦੀਪਕ ਮੈਡੀਕਲ ਹਾਲ ਦੇ ਮਾਲਿਕ ਦੀਪਕ ਜੈਨ (ਦੀਪ

ਦੀਪਕ ਮੈਡੀਕਲ ਦੇ ਮਾਲਿਕ ਦੀਪਕ ਜੈਨ ਦਾ ਹੋਇਆ ਦੇਹਾਤ
ਗਿੱਦੜਬਾਹਾ (ਸੰਜੀਵ ਗਰਗ) - ਗਿੱਦੜਬਾਹਾ ਤੋ ਦੀਪਕ ਮੈਡੀਕਲ ਹਾਲ ਦੇ ਮਾਲਿਕ ਦੀਪਕ ਜੈਨ (ਦੀਪੂ) ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਪਾ੍ਪਤ ਜਾਣਕਾਰੀ ਮੁਤਾਬਿਕ ਦੀਪਕ ਜੈਨ ਪਿਛਲੇ ਕੁਝ ਦਿਨਾ ਤੋ ਡੇਗੂ ਨਾਲ ਪੀੜਿਤ ਸਨ।ਡੇਗੂ ਜਿਆਦਾ ਵਿਗੜਨ ਤੇ ਹਾਰਟ ਅਟੈਕ ਆਉਣ ਕਾਰਨ ਬਠਿੰਡਾ ਦੇ ਦਿੱਲੀ ਹਾਰਟ ਹਸਪਤਾਲ ਵਿੱਚ ਸਵੇਰੇ 3.30 ਵਜੇ ਦੀਪਕ ਜੈਨ ਨੇ ਆਖਰੀ ਸਾਹ ਲਏ ਅਤੇ ਪਰਮਾਤਮਾ ਦੇ ਚਰਨਾ ਵਿੱਚ ਲੀਨ ਹੋ ਗਏ। ਗਿੱਦੜਬਾਹਾ ਦੀਆਂ ਸਮੂਹ ਰਾਜਨੀਤਕ, ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਵੱਲੋ ਜੈਨ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ ਅਤੇ ਵਿਛੜੀ ਰੂਹ ਨੂੰ ਸਰਧਾਂਜਲੀ ਦਿੱਤੀ ਗਈ।

0
14679 views